ਅਰੁਣਾ ਚੌਧਰੀ ਹੈਟ੍ਰਿਕ ਬਣਾਉਣ ਵਿੱਚ ਰਹੀ ਕਾਮਯਾਬ, ਬਹੁਤ ਹੀ ਦਿਲਚਸਪ ਹੋਇਆ ਮੁਕਾਬਲਾ

ਗੁਰਦਾਸਪੁਰ, 10 ਮਾਰਚ (ਮੰਨਣ ਸੈਣੀ)। ਵਿਧਾਨ ਸਭਾ ਹਲਕਾ ਦੀਨਾਨਗਰ ਤੋਂ ਕਾਂਗਰਸ ਦੀ ਉਮੀਦਵਾਰ ਅਰੁਣਾ ਚੌਧਰੀ ਹੈਟ੍ਰਿਕ ਬਣਾਉਣ ਵਿੱਚ ਕਾਮਯਾਬ ਰਹੀ। ਉਨ੍ਹਾਂ ਆਪਣੇ ਵਿਰੋਧੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ਼ਮਸ਼ੇਰ ਸਿੰਘ ਨੂੰ 1131 ਵੋਟਾਂ ਨਾਲ ਹਰਾਇਆ। ਅਰੁਣਾ ਚੌਧਰੀ 52133 ਵੋਟਾਂ ਲੈ ਕੇ ਕਾਮਯਾਬ ਰਹੀ। ਸ਼ਮਸ਼ੇਰ ਸਿੰਘ ਨੂੰ 50002 ਵੋਟਾਂ ਮਿਲੀਆਂ। ਤੀਜੇ ਨੰਬਰ ‘ਤੇ ਰਹੀ ਭਾਜਪਾ ਉਮੀਦਵਾਰ … Continue reading ਅਰੁਣਾ ਚੌਧਰੀ ਹੈਟ੍ਰਿਕ ਬਣਾਉਣ ਵਿੱਚ ਰਹੀ ਕਾਮਯਾਬ, ਬਹੁਤ ਹੀ ਦਿਲਚਸਪ ਹੋਇਆ ਮੁਕਾਬਲਾ